ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਜਨਗਣਨਾ-2027 ਦੀ ਸਵੈ-ਗਣਨਾ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ

ਫ਼ਰੀਦਕੋਟ, 16 ਨਵੰਬਰ ( ਗੁਰਪ੍ਰੀਤ ਸਿੰਘ )ਐਮ.ਐਲ.ਏ ਫ਼ਰੀਦਕੋਟ ਸ.ਗੁਰਦਿੱਤ ਸਿੰਘ ਸੇਖੋਂ ਨੇ ਜਨਗਣਨਾ-2027 ਤਹਿਤ ਸ਼ੁਰੂ ਕੀਤੀ ਗਈ ਸਵੈ-ਗਣਨਾ (ਸੈਲਫ ਇਨਿਊਮਰੇਸ਼ਨ) ਮੁਹਿੰਮ ਵਿੱਚ ਖੁਦ ਸ਼ਮੂਲੀਅਤ ਕਰਦਿਆਂ ਲੋਕਾਂ ਨੂੰ ਵੀ ਇਸ ਪ੍ਰਕਿਰਿਆ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ। ਉਨ੍ਹਾਂ ਫਰੀਦਕੋਟ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ।ਹਲਕਾ ਵਿਧਾਇਕ ਨੇ ਕਿਹਾ…

Read More

ਜਨਗਣਨਾ-2027 ਲਈ ਅੱਜ ਤੋਂ 30 ਨਵੰਬਰ 2026 ਤੱਕ ਹੋਵੇਗੀ ਸਵੈ-ਗਣਨਾ ਦੀ ਪ੍ਰਕਿਰਿਆ

ਫ਼ਰੀਦਕੋਟ, 16 ਨਵੰਬਰ ( ਗੁਰਪ੍ਰੀਤ ਸਿੰਘ )ਭਾਰਤ ਸਰਕਾਰ ਵਲੋਂ ਜਨਗਣਨਾ-2027 ਨੂੰ ਡਿਜੀਟਲ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਨਾਗਰਿਕਾਂ ਨੂੰ ਇਸ ਵਾਰ ਸਵੈ-ਗਣਨਾ ਦੀ ਵਿਸ਼ੇਸ਼ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤਹਿਤ ਅੱਜ 16 ਨਵੰਬਰ ਤੋਂ 30 ਨਵੰਬਰ 2026 ਤੱਕ ਲੋਕ ਘਰ ਬੈਠੇ ਹੀ ਆਨਲਾਈਨ ਮਾਧਿਅਮ ਰਾਹੀਂ ਆਪਣੇ ਪਰਿਵਾਰ ਨਾਲ ਸਬੰਧਤ ਜਾਣਕਾਰੀ ਦਰਜ ਕਰ ਸਕਣਗੇ।…

Read More

ਸਮੂਹ ਸਕੂਲਾਂ ਦੀਆ ਸਕੂਲੀ ਵਰਦੀਆਂ (ਸਰਦੀ/ਗਰਮੀ) ਅਤੇ ਘਰੇਲੂ ਕੱਪੜਿਆਂ ਦਾ ਮੁਫ਼ਤ ਲੰਗਰ (ਪੁਰਾਣੀ ਵਰਦੀਆਂ ਅਤੇ ਕੱਪਡ਼ੇ), ਸਮੂਹ ਸਕੂਲਾਂ ਅਤੇ ਕਾਲਜਾਂ ਦੀਆ ਕਿਤਾਬਾਂ ਦਾ Books Exchange ਮੇਲਾ

ਸਭ ਤੱਕ ਇਹ ਸੁਨੇਹਾ ਪਹੁੰਚਾ ਦਿਓ ਜੀ ਸਮੂਹ ਸਕੂਲਾਂ ਦੀਆ ਸਕੂਲੀ ਵਰਦੀਆਂ (ਸਰਦੀ/ਗਰਮੀ) ਅਤੇ ਘਰੇਲੂ ਕੱਪੜਿਆਂ ਦਾ ਮੁਫ਼ਤ ਲੰਗਰ (ਪੁਰਾਣੀ ਵਰਦੀਆਂ ਅਤੇ ਕੱਪਡ਼ੇ) ਸਮੂਹ ਸਕੂਲਾਂ ਅਤੇ ਕਾਲਜਾਂ ਦੀਆਂ ਕਿਤਾਬਾਂ (Books Exchange) ਲਗਾਇਆ ਹੋਇਆ ਹੈ। ਬਿਲਕੁਲ ਮੁਫ਼ਤ, ਨਾ ਕੋਈ ਫੋਟੋ ਅਤੇ ਨਾ ਹੀ ਕੋਈ ਵੀਡੀਓ ਕਿਸੇ ਵੀ ਕਲਾਸ, ਡਿਗਰੀ ਜਾਂ ਵਿਭਾਗ ਦਾ ਪੇਪਰ ਦੇਣਾ ਹੈ ਤਾਂ…

Read More

ਕੈਂ ਸਰ ਦੇ ਮਰੀਜ਼ਾਂ ਲਈ ਰੇਡੀਏਸ਼ਨ ਥੈਰੇਪੀ ਬਹੁਤ ਲਾਹੇਵੰਦ, ਬੁਹਤੇ ਮਰੀਜ਼ ਹੋ ਰਹੇ ਨੇ ਤੰਦਰੁਸਤ – ਡਾ. ਗੁਰਪ੍ਰੀਤ ਕੌਰ

ਕੈਸਰ ਦੇ ਮਰੀਜਾਂ ਦਾ ਰੇਡੀਏਸ਼ਨ ਥੈਰੇਪੀ ਰਾਹੀਂ ਮੈਡੀਕਲ ਫਰੀਦਕੋਟ ‘ਚ ਕਰੋੜਾ ਦੀਆ ਮਸ਼ੀਨਾਂ ਨਾਲ ਕੀਤਾ ਜਾਦਾ ਇਲਾਜ ਜਾਣੋ ਪੂਰੀ ਜਾਣਕਾਰੀ ਡਾ. ਗੁਰਪ੍ਰੀਤ ਕੌਰ ( ਮੈਡੀਕਲ ਫਿਜ਼ਿਸਿਸਟ ਅਤੇ ਰੇਡੀਏਸ਼ਨ ਸੇਫਟੀ ਅਫ਼ਸਰ (RSO) ਕੋਲੋਂ ਜਿਵੇਂ ਨਵੀਂ ਤਕਨੀਕ ਆਉਂਦੀ ਚਲੀ ਜਾ ਰਹੀ ਹੈ ਉਸੇ ਹੀ ਤਰਾਂ ਅਸੀਂ ਸਿਖਾਲੇ ਹੁੰਦੇ ਚਲੇ ਜਾ ਰਹੇ ਹਾਂ ਅਤੇ ਸਾਨੂੰ ਸਮੱਸਿਆਵਾਂ ਦਾ ਸਾਹਮਣਾ…

Read More

HPV ਟੀਕਾਕਰਣ ਕਿਉਂ ਜਰੂਰੀ ਹੈ 14 ਸਾਲ ਦੀਆਂ ਬੇਟੀਆਂ ਦੇ ਲਈ ਜਾਣੋ ਪੂਰੀ ਜਾਣਕਾਰੀ ਡਾ. ਸਰਬਜੋਤ ਕੋਰ ਕੋਲੋਂ

HPV ਟੀਕਾਕਰਣ ਕਿਉਂ ਜਰੂਰੀ ਹੈ 14 ਸਾਲ ਦੀਆਂ ਬੇਟੀਆਂ ਦੇ ਲਈ ਜਾਣੋ ਪੂਰੀ ਜਾਣਕਾਰੀ ਡਾ. ਸਰਬਜੋਤ ਕੋਰ ਕੋਲੋਂ 👉 15 ਸਾਲਾ ਤੋਂ ਪ੍ਰਾਈਵੇਟ ਵਿੱਚ 8-10ਹਜਾਰ ਦੀ ਕੀਮਤ ‘ਚ ਲਗਾਇਆ ਜਾ ਰਿਹਾ, ਜੋ ਹੁਣ HPV ਵੈਕਸੀਨੇਸ਼ਨ ਦੀ ਕੈਂਪੇਨ ਰਾਹੀਂ ਸਰਕਾਰੀ ਹਸਪਤਾਲਾਂ ‘ਚ ਬਿਲਕੁਲ ਮੁਫ਼ਤ ਹੈ 👉 ਅਫਵਾਹਾਂ ਤੋਂ ਦੂਰ ਰਹੋ,160 ਦੇਸ਼ਾਂ ਵਿੱਚ ਪਹਿਲਾਂ ਤੋਂ ਹੀ ਰੂਟੀਨ…

Read More

ਪੰਜਾਬ ਦਿਵਸ ਤੇ ਕੋਟਕਪੂਰਾ ਵਿਖੇ ਹੋਵੇਗੀ ਮੈਰਾਥਨ ਦੌੜ-ਸੰਧਵਾਂ, ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹਰ ਵਰਗ ਨੂੰ ਮੈਰਾਥਨ ਦੌੜ ਵਿੱਚ ਭਾਗੀਦਾਰ ਬਣਾਇਆ ਜਾਵੇਗਾ, ਮੈਰਾਥਨ ਦੌੜ ਲਈ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ -ਡਿਪਟੀ ਕਮਿਸ਼ਨਰ

ਫਰੀਦਕੋਟ 13 ਅਕਤੂਬਰ (ਗੁਰਪ੍ਰੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਰਾਜ ਦੇ ਵਸਨੀਕਾਂ ਤੇ ਖਾਸਕਰ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ, ਨੋਜਵਾਨਾਂ ਨੂੰ ਖੇਡਾਂ ਅਤੇ ਹੋਰ ਉਸਾਰੂ ਗਤੀਵਿਧੀਆਂ ਵੱਲ ਆਕਰਸ਼ਨ ਕਰਨ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਬਹੁਤ ਵਧੀਆ ਸਿੱਟੇ ਸਾਹਮਣੇ ਆ ਰਹੇ ਹਨ। ਇਸ ਮੁਹਿੰਮ ਤਹਿਤ ਜਿੱਥੇ ਨਸ਼ਾ ਤਸਕਰਾਂ ਵਿਰੁੱਧ…

Read More

ਵਿਆਹ ਸ਼ਾਦੀ ਦੇ ਸਮਾਗਮ ਮੌਕੇ ਡਰੋਨ ਦੇ ਇਸਤੇਮਾਲ ਤੇ ਪਾਬੰਦੀਹੁਕਮ 2 ਦਸਬੰਰ 2026 ਤੱਕ ਲਾਗੂ ਰਹਿਣਗੇ

ਫਰੀਦਕੋਟ 9 ਅਕਤੂਬਰ (ਗੁਰਪ੍ਰੀਤ ਸਿੰਘ) ਜਿਲਾ ਮੈਜਿਸਟ੍ਰੇਟ ਫਰੀਦਕੋਟ ਸ੍ਰੀ ਰਾਹੁਲ ਚਾਬਾ ਆਈ.ਏ.ਐਸ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲਾ ਫਰੀਦਕੋਟ ਦੀ ਹਦੂਦ ਅੰਦਰ ਡਰੋਨ ਜਾਂ ਹੋਰ ਫਲਾਇੰਗ ਅਬਜੈਕਟ ਦੀ ਵਰਤੋਂ ਕਰਨ ਤੇ ਪੂਰਨ ਪਾਬੰਦੀ ਲਗਾਈ ਹੈ।ਉਨਾਂ ਦੱਸਿਆ ਕਿ ਪਿਛਲੇ ਦਿਨੀਂ ਜਿਲ੍ਹਾਂ ਤਰਨਤਾਰਨ ਵਿੱਚ ਡਰੋਨ…

Read More

ਡਿਵੈਲਪਮੈਂਟ ਕਮਿਸ਼ਨ ਦੇ ਡਿਪਟੀ ਐਡਵਾਈਜ਼ਰ ਡਾ. ਸੁਚਿੱਤਰਾ ਸਿੰਘ ਵੱਲੋਂ ਜ਼ਿਲ੍ਹਾ ਫ਼ਰੀਦਕੋਟ ਦੇ ਵਿਕਾਸ ਕਾਰਜਾਂ ਦੀ ਸਮੀਖਿਆ

ਫ਼ਰੀਦਕੋਟ, 9 ਅਕਤੂਬਰ (ਗੁਰਪ੍ਰੀਤ ਸਿੰਘ) ਡਿਵੈਲਪਮੈਂਟ ਕਮਿਸ਼ਨ ਦੇ ਡਿਪਟੀ ਐਡਵਾਈਜ਼ਰ ਡਾ. ਸੁਚਿੱਤਰਾ ਸਿੰਘ ਵੱਲੋਂ ਜ਼ਿਲ੍ਹਾ ਫ਼ਰੀਦਕੋਟ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਦੀ ਪ੍ਰਧਾਨਗੀ ਹੇਠ ਸਮੀਖਿਆ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਾਟਰ ਸਪਲਾਈ ਤੇ ਸੀਵਰੇਜ ਬੋਰਡ, ਪੀ.ਡਬਲਊ.ਡੀ. ਅਤੇ ਨਗਰ ਕੌਂਸਲ ਵਿਭਾਗਾਂ ਵੱਲੋਂ ਕਰਵਾਏ ਜਾ…

Read More

ਮੁਹੱਲੇ ‘ਚ ਦੇਰ ਸ਼ਾਮ ਵਾਪਰੀ ਘੱਟਣਾ ਨੇ ਫਰੀਦਕੋਟ ਪੁਲਿਸ ਤੇ ਕੀਤੇ ਸਵਾਲ ਖੜ੍ਹੇ, ਪੁਲਿਸ ਹਰ ਸਮੇ ਅਸਫਲ ਹੁੰਦੀ ਨਜਰ ਆਉਂਦੀ ਆ

ਫਰੀਦਕੋਟ ਦੀ ਡੋਗਰ ਬਸਤੀ ਚ ਅੱਜ ਦੇਰ ਸ਼ਾਮ ਹੋਈ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਜਦੋਂ ਇੱਕ ਨੌਜਵਾਨ ਆਪਣੇ ਸਾਥੀ ਨਾਲ ਘਰੇਲੂ ਸਮਾਨ ਲੈਣ ਜਾ ਰਿਹਾ ਸੀ ਤਾਂ ਉਸ ਵਕਤ ਕੁਝ ਨੌਜਵਾਨ ਜਿਨ੍ਹਾ ਕੋਲ ਤੇਜ਼ਧਾਰ ਹਥਿਆਰ ਸਨ ਉਕਤ ਨੌਜਵਾਨ ਤੇ ਜਾਨਲੇਵਾ ਹਮਲਾ ਕਰ ਬੁਰੀ ਤਰਾ ਜਖਮੀ ਕਰ ਦਿੱਤਾ ਜਿਸ ਨੂੰ ਜਖਮੀ ਹਾਲਤ ਚ ਮੁਹੱਲਾ ਵਾਸੀਆਂ ਵੱਲੋਂ…

Read More
YouTube
WhatsApp
URL has been copied successfully!