ਫਰੀਦਕੋਟ ਦੇ ਬਾਜ਼ਾਰ ’ਚ ਵਧਾਈ ਮੰਗਣ ਨੂੰ ਲੈ ਕੇ ਮਹੰਤਾਂ ਦੇ ਦੋ ਗਰੁੱਪ ਭਿੜੇ, ਹੋਈ ਹੱਥੋਪਾਈ; ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਰਵਾਇਆ ਮਾਮਲਾ ਸ਼ਾਂਤ

ਅੱਜ ਫਰੀਦਕੋਟ ਦੇ ਬਜ਼ਾਰ ਚ ਮਹੰਤਾਂ (ਖੁਸਰਿਆਂ) ਦੇ ਦੋ ਗਰੁੱਪਾਂ ਚ ਤਕਰਾਰ ਹੋਣ ਕਾਰਨ ਮਾਹੌਲ ਕਾਫੀ ਗਰਮਾ ਗਿਆ। ਦਰਅਸਲ ਫਰੀਦਕੋਟ ਦੇ ਹੀ ਮਹੰਤਾਂ ਦੇ ਗਰੁੱਪ ਤਿਉਹਾਰਾਂ ਦੇ ਮੱਦੇਨਜ਼ਰ ਬਜ਼ਾਰਾ ਚ ਦੁਕਾਨਾਂ ਤੋਂ ਵਧਾਈ ਮੰਗਣ ਸਮੇਂ ਆਹਮਣੇ ਸਾਹਮਣੇ ਹੋ ਗਏ ਅਤੇ ਦੋਨਾਂ ਗਰੁੱਪਾਂ ਚ ਆਪਸੀ ਤਕਰਾਰ ਇੰਨੀ ਵਧ ਗਈ ਕੇ ਨੌਬਤ ਹੱਥੋਪਾਈ ਤੱਕ ਪੁੱਜ ਗਈ ਜਿਸ ਦੌਰਾਨ ਦੋ ਮਹੰਤ ਆਪਸ ਚ ਗੁਤਮਗੁਥੀ ਹੁੰਦੇ ਨਜ਼ਰ ਆਏਂ।ਇਸ ਮੌਕੇ ਦੋਨੋ ਧੜੇ ਇੱਕ ਦੂਜੇ ਤੇ ਇਲਜ਼ਾਮ ਲਗਾਉਂਦੇ ਨਜ਼ਰ ਆਏ ਕੇ ਬਜ਼ਾਰ ਦੇ ਇਲਾਕੇ ਚ ਵਧਾਈ ਮੰਗਣ ਲਈ ਉਨ੍ਹਾਂ ਦਾ ਇਲਾਕਾ ਹੈ ਅਤੇ ਦੂਜੇ ਗਰੁੱਪ ਨੂੰ ਇਸ ਇਲਾਕੇ ਚ ਦਖਲਅੰਦਾਜ਼ੀ ਕਰਨ ਦੇ ਇਲਜ਼ਾਮ ਲਾਉਣ ਲੱਗੇ ।ਇਸ ਮੌਕੇ ਇੱਕ ਗਰੁੱਪ ਵੱਲੋਂ ਆਪਣੇ ਨਾਲ ਨਿਹੰਗ ਜੱਥੇਬੰਦੀ ਦੇ ਕੁੱਝ ਨਿਹੰਗਾਂ ਨੂੰ ਨਾਲ ਲੈਕੇ ਆਏ ਜਿਸ ਦਾ ਦੂਜੇ ਗਰੁੱਪ ਨੇ ਇਤਰਾਜ਼ ਜਤਾਇਆ।ਬਜ਼ਾਰ ਚ ਕਾਫੀ ਹੰਗਾਮੇ ਦੀਆ ਤਸਵੀਰਾ ਦੇਖਣ ਨੂੰ ਮਿਲਿਆ ਅਤੇ ਆਖਰ ਪੁਲਿਸ ਨੇ ਮੌਕੇ ਤੇ ਪੁੱਜ ਕੇ ਮਹੌਲ ਸ਼ਾਤ ਕਰਵਾਇਆ ਅਤੇ ਦੋਨਾਂ ਧਿਰਾਂ ਨੂੰ ਕੋਤਵਾਲੀ ਆ ਕੇ ਮਸਲ

https://www.facebook.com/share/v/1DAHGXyZNQ

Leave a Reply

Your email address will not be published. Required fields are marked *

YouTube
WhatsApp
URL has been copied successfully!