HPV ਟੀਕਾਕਰਣ ਕਿਉਂ ਜਰੂਰੀ ਹੈ 14 ਸਾਲ ਦੀਆਂ ਬੇਟੀਆਂ ਦੇ ਲਈ ਜਾਣੋ ਪੂਰੀ ਜਾਣਕਾਰੀ ਡਾ. ਸਰਬਜੋਤ ਕੋਰ ਕੋਲੋਂ 👉 15 ਸਾਲਾ ਤੋਂ ਪ੍ਰਾਈਵੇਟ ਵਿੱਚ 8-10ਹਜਾਰ ਦੀ ਕੀਮਤ ‘ਚ ਲਗਾਇਆ ਜਾ ਰਿਹਾ, ਜੋ ਹੁਣ HPV ਵੈਕਸੀਨੇਸ਼ਨ ਦੀ ਕੈਂਪੇਨ ਰਾਹੀਂ ਸਰਕਾਰੀ ਹਸਪਤਾਲਾਂ ‘ਚ ਬਿਲਕੁਲ ਮੁਫ਼ਤ ਹੈ 👉 ਅਫਵਾਹਾਂ ਤੋਂ ਦੂਰ ਰਹੋ,160 ਦੇਸ਼ਾਂ ਵਿੱਚ ਪਹਿਲਾਂ ਤੋਂ ਹੀ ਰੂਟੀਨ ਇਮਿਊਨਾਈਜ਼ੇਸ਼ਨ ਦੇ ਤਹਿਤ ਲਗਾਇਆ ਜਾ ਰਿਹਾ ਟੀਕਾ – ਡਾ. ਸਰਬਜੋਤ ਸਾਡਾ ਰੰਗਲਾ ਪੰਜਾਬ ਮੰਨਿਆ ਜਾਣ ਵਾਲਾ ਪੰਜਾਬ ਚੰਦਰੀਆਂ ਨਜਰਾਂ ਨੇ ਖਾਂ ਲਿਆਂ ਪੰਜਾਬ ਦੇ ਕੁਝ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਭੇਟ ਚੜ੍ਹਦੇ ਚਲੇ ਜਾ ਰਹੀ ਅਤੇ ਕੁਝ ਹਰ ਉਮਰ ਵਾਲੇ ਚੰਦਰੀਆਂ ਬਿਮਾਰੀਆਂ ਦੇ, ਅਤੇ ਨਾਲ ਹੀ ਸਾਡਾ ਖਾਣ ਪੀਣ ਮਿਲਾਵਟੀ ਹੋਣ ਦੇ ਕਾਰਨ ਸਾਡੇ ਸਰੀਰ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜ਼ੇਕਰ ਗੱਲ ਕਰੀਏ ਤਾਂ ਸਾਡੇ ਫਰੀਦਕੋਟ ਜਿਲੇ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਅਤੇ ਹਸਪਤਾਲ ਵਿੱਚ 7 ਤੋਂ 8 ਜਿਲਿਆ ਦੇ ਨਿਵਾਸੀ ਵੱਖ ਵੱਖ ਬਿਮਾਰੀਆਂ ਤੋਂ ਪੀੜ੍ਹਤ ਹੋਣ ਕਾਰਨ ਆਪਣਾ ਇਲਾਜ ਕਰਵਾ ਲਈ ਪੁਹੰਚ ਰਹੇ ਹਨ, ਉਹਨਾਂ ਹੀ ਬਿਮਾਰੀਆਂ ਵਿੱਚੋ ਵੱਖ ਵੱਖ ਨਾਮਾ ਨਾਲ ਜਾਣੀ ਜਾਣ ਵਾਲੀ ਹੈ ਕੈਸਰ ਦੀ ਬਿਮਾਰੀ ਜੋ ਏਨੀ ਕੁ ਫੈਲ ਰਹੀ ਹੈ ਮਰਦ ਅਤੇ ਔਰਤਾਂ ਬਿਮਾਰੀ ਦਾ ਸ਼ਿਕਾਰ ਹੋਣ ਕਾਰਨ ਮਰੀਜਾ ਦੀ ਗਿਣਤੀ ਦਿਨੋਂ ਦਿਨ ਵੱਧਦੀ ਹੀ ਚਲੀ ਜਾ ਰਹੀ ਹੈ, ਦੱਸਿਆ ਜਾ ਰਿਹਾ ਕੈਸਰ ਦੀ ਬਿਮਾਰੀ ਵਿੱਚ ਜਿਆਦਾਤਰ ਮਹਿਲਾਵਾ ਸ਼ਿਕਾਰ ਹੋ ਰਹੀਆਂ ਹਨ, ਜਿਸ ਦਾ ਮੁੱਖ ਕਾਰਨ ਅਸੀਂ ਜਾਗਰੁਕਤ ਨਾ ਹੋਣਾ ਹੈ ਫਿਰ ਉਹੀ ਵਿਸ਼ਾ ਮਹਿਲਾ ਹੀ ਜਿਆਦਾਤਰ ਕੈਸਰ ਦੀ ਬਿਮਾਰੀ ਤੋਂ ਪੀੜ੍ਹਤ ਹੋ ਰਹੀਆਂ ਹਨ ਜਿਸ ਦੇ ਤਹਿਤ ਪੰਜਾਬ ਸਰਕਾਰ ਵੱਲੋਂ 14 ਸਾਲ ਦੀ ਉਮਰ ਦੀਆਂ ਸਾਰੀਆਂ ਲੜਕੀਆਂ ਨੂੰ ਲਈ HPV ਟੀਕਾਕਰਨ ਮੁਫਤ ਕਰਾਏ ਜਾਣ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਨੌਜਵਾਨ ਲੜਕੀਆਂ ਕੈਸਰ ਦੀ ਬਿਮਾਰੀ ਤੋਂ ਬੱਚ ਆਪਣਾ ਖੁਸ਼ ਹਾਲ ਜੀਵਨ ਬਤੀਤ ਕਰਨ ਅੱਜ ਸਾਡੀ ਟੀਮ ਵੱਲੋਂ GGS ਫਰੀਦਕੋਟ ਦੇ ਕੈਸਰ ਵਿਭਾਗ ਦੇ ਡਾ.ਸਰਬਜੋਤ ਕੌਰ Assistant professor, Radiotherapy ਦੇ ਸਹਿਯੋਗ ਨਾਲ ਇਕ ਜਾਗਰੁਕਤਾ ਸੰਦੇਸ਼ ਤਿਆਰ ਕੀਤਾ ਗਿਆ ਹੈ ਜੋ ਕੀ ਬੁਹਤ ਜਰੂਰੀ ਸੀ ਕਿਉਂ ਪੰਜਾਬ ਸਰਕਾਰ ਵੱਲੋਂ 14 ਸਾਲ ਦੀ ਉਮਰ ਦੀਆਂ ਸਾਰੀਆਂ ਲੜਕੀਆਂ ਨੂੰ ਲਈ HPV ਟੀਕਾਕਰਨ ਮੁਫਤ ਕਰਾਏ ਜਾਣ ਦਾ ਉਪਰਾਲਾ ਕੀਤਾ ਗਿਆ ਹੈ, ਬੇਟੀਆਂ ਨੂੰ ਕਿਹੜੀਆਂ ਬਿਮਾਰੀਆ ਤੋਂ ਬਚਾਓ ਰਹੇਗਾ, ਔਰਤਾ ਕਿਉਂ ਹੋ ਰਹੀਆਂ ਨੇ ਬਿਮਾਰੀਆਂ ਦਾ ਸ਼ਿਕਾਰ, ਜਾਣੋ ਬਚਾਓ ਅਤੇ ਇਲਾਜ, ਨਾਲ਼ੇ ਜਾਣੋ WHO ਦੀ 2030 ਦਾ 90-70-90 ਮੁਹਿੰਮ ਕੀ ਹੈ ਪੰਜਾਬ ਸਰਕਾਰ ਵੱਲੋ ਬੇਟੀਆਂ ਦੇ ਟੀਕਾਕਰਨ ਨੂੰ ਸ਼ਡਿਊਲ ਕਰਨ ਲਈ ਯੂ-ਵਿਨ ਡਿਜੀਟਲ ਪਲੇਟਫਾਰਮ ਰਾਹੀਂ ਵੀ ਰਜਿਸਟਰਡ ਦੀ ਸੁਵਿਧਾ ਦਿੱਤੀ ਗਈ ਹੈ ਜੋ ਕੀ ਐਚਪੀਵੀ ਤੁਹਾਡੇ ਨੇੜਲੇ ਸਰਕਾਰੀ ਕੇਂਦਰਾਂ ਤੇ ਕਰਮਚਾਰੀਆਂ ਜਾਂ ANM ਨਾਲ ਸੰਪਰਕ ਕਰ ਸਕਦੇ ਹਨ ਪੰਜਾਬ ਸਰਕਾਰ ਵੱਲੋਂ 14 ਸਾਲ ਦੀ ਉਮਰ ਦੀਆਂ ਸਾਰੀਆਂ ਲੜਕੀਆਂ ਨੂੰ ਲਈ HPV ਟੀਕਾਕਰਨ ਮੁਫਤ ਕੀਤਾ ਜਾ ਰਿਹਾ ਹੈ ਵਿਹਮਾ ਭਰਮਾਂ ਅਤੇ ਅਫਵਾਹਾਂ ਤੋਂ ਦੂਰ ਰਹੋ, Why HPV vaccination is important for 14-year-old girls, know full information Dr. From Sarbjot Corps 👉 From 15 years of age, it is being administered in private at a cost of 8-10 thousand, which is now absolutely free in government hospitals through the campaign of HPV vaccination. 👉 Stay away from rumours, the vaccine is already being administered under routine immunization in 160 countries – Dr. Sarbjot
- Awerness Message
- Business
- Crime
- FARIDKOT
- Fashion
- Government
- Health
- Job
- Latest
- NEWS
- Politics
- Religion & Culture
- Roads & Transport
- Sports
- Tech
- Uncategorized
- Viral
- Weather

