AI ਅਤੇ IoT ਮਿਸ਼ਨ ਰਫ਼ਤਾਰ ਪ੍ਰੋਜੈਕਟ ’ਚ ਜ਼ਿਲ੍ਹੇ ਭਰ ਦੇ ਸਕੂਲੀ ਵਿਦਿਆਰਥੀਆਂ ਨੇ ਦਿਖਾਈ ਆਪਣੀ ਪ੍ਰਤਿਭਾ, ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਲੈਣਗੇ ਸਟੇਟ ਪੱਧਰੀ ਪ੍ਰੋਗਰਾਮ ‘ਚ ਭਾਗ

ਅੱਜ ਮਿਸ਼ਨ ਰਫਤਾਰ ਪ੍ਰੋਜੈਕਟ ਅਧੀਨ ਜਿਲ਼ਾ ਫਰੀਦਕੋਟ ਦੇ 16 ਸਕੂਲਾਂ ਵੱਲੋ 40 A.I and I.O.T ਪ੍ਰੋਜੈਕਟ ਤਿਆਰ ਕੀਤੇ ਗਏ ਇਸ ਪ੍ਰੋਗਰਾਮ ਵਿੱਚ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਫਰੀਦਕੋਟ ਪੁੱਜੇ ਇਸ ਪ੍ਰੋਗਰਾਮ ਦੀ ਅਗਵਾਈ ਜਿਲ਼ਾ ਸਿੱਖਿਆ ਅਫਸਰ ਮੈਡਮ ਅੰਜਲੀ ਕੌਸ਼ਲ ਵੱਲੋ ਕੀਤੀ ਗਈ ਜਾਣਕਾਰੀ ਦਿੰਦੇਆ ਜਿਲ਼ਾ ਸਿੱਖਿਆ ਅਫਸਰ ਮੈਡਮ ਅੰਜਲੀ ਕੌਸ਼ਲ ਨੇ ਦਸਿਆ ਕੀ ਜ਼ਿਲਾ ਫਰੀਦਕੋਟ ਦੇ ਸਕੂਲੀ ਵਿਦਿਆਰਥੀਆਂ ਵੱਲੋਂ ਵੱਖ ਵੱਖ A.I ਪ੍ਰੋਜੈਕਟ ਤਿਆਰ ਕੀਤੇ ਗਏ ਹਨ ਅਤੇ ਇਸ ਵਿੱਚ ਉਹਨਾਂ ਦੇ ਤਜਰਬੇਕਾਰ ਅਧਿਆਪਕਾ ਵੱਲੋਂ ਵੀ ਸਹਿਜੋਗ ਦਿੱਤਾ ਗਿਆ ਏਨਾ ਬੱਚਿਆਂ ਦੀਆਂ ਪੁੱਜੀਸ਼ਨਾਂ ਕੱਢੀਆਂ ਜਾਣਗੀਆਂ ਅਤੇ ਇਹਨਾਂ ਬੱਚਿਆਂ ਨੂੰ ਅੱਗੇ ਪੰਜਾਬ ਸਰਕਾਰ ਵੱਲੋ ਕਰਵਾਏ ਜਾ ਰਹੇ ਸਟੇਟ ਪ੍ਰੋਗਰਾਮ ਵਿੱਚ ਭੇਜਿਆ ਜਾਵੇ ਗਾ

https://www.facebook.com/share/v/1JQWXq1eVX

Leave a Reply

Your email address will not be published. Required fields are marked *

YouTube
WhatsApp
URL has been copied successfully!