ਸਭ ਤੱਕ ਇਹ ਸੁਨੇਹਾ ਪਹੁੰਚਾ ਦਿਓ ਜੀ
ਸਮੂਹ ਸਕੂਲਾਂ ਦੀਆ ਸਕੂਲੀ ਵਰਦੀਆਂ (ਸਰਦੀ/ਗਰਮੀ) ਅਤੇ ਘਰੇਲੂ ਕੱਪੜਿਆਂ ਦਾ ਮੁਫ਼ਤ ਲੰਗਰ (ਪੁਰਾਣੀ ਵਰਦੀਆਂ ਅਤੇ ਕੱਪਡ਼ੇ)
ਸਮੂਹ ਸਕੂਲਾਂ ਅਤੇ ਕਾਲਜਾਂ ਦੀਆਂ ਕਿਤਾਬਾਂ (Books Exchange) ਲਗਾਇਆ ਹੋਇਆ ਹੈ।
ਬਿਲਕੁਲ ਮੁਫ਼ਤ, ਨਾ ਕੋਈ ਫੋਟੋ ਅਤੇ ਨਾ ਹੀ ਕੋਈ ਵੀਡੀਓ
ਕਿਸੇ ਵੀ ਕਲਾਸ, ਡਿਗਰੀ ਜਾਂ ਵਿਭਾਗ ਦਾ ਪੇਪਰ ਦੇਣਾ ਹੈ ਤਾਂ ਲੋੜ ਅਨੁਸਾਰ ਮੁਫ਼ਤ ਕਿਤਾਬਾਂ ਲੈ ਕੇ ਜਾ ਸਕਦੇ ਹੋ।
ਸਮਾਂ ਹੋਰ ਰੋਜ :
ਸਵੇਰ – 11:00 ਵਜੇ ਤੋਂ 12:00 ਵਜੇ ਤੱਕ
ਸ਼ਾਮ – 5:00 ਵਜੇ ਤੋਂ 6:00 ਵਜੇ ਤੱਕ
ਸਥਾਨ :
ਡੋਗਰ ਬਸਤੀ, ਗਲੀ ਨੰਬਰ 14, ਮੇਨ ਰੋਡ, ਫਰੀਦਕੋਟ
ਆਉਣ ਤੋਂ ਪਹਿਲਾਂ ਕਾਲ ਜਰੂਰ ਕਰੋ।
ਸੰਪਰਕ: ਗੁਰਪ੍ਰੀਤ ਸਿੰਘ (ਪੱਤਰਕਾਰ) 98151-27991
ਜਿਸ ਨੂੰ ਵੀ ਲੋੜ ਹੋਵੇ, ਉਹ ਜ਼ਰੂਰ ਪਹੁੰਚੇ ਅਤੇ ਇਸ ਸੁਨੇਹੇ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
ਵੱਧ ਤੋਂ ਵੱਧ ਸ਼ੇਅਰ ਕਰੋ

