ਸੱਪ ਦੇ ਕੱਟਣ ਤੇ ਇੰਜੈਕਸ਼ਨ ਲਗਾਉਣ ਲਈ 108 ਐਂਬੂਲੈਂਸ ਨੂੰ ਕਰੋ ਕਾਲ

(ਗੁਰਪ੍ਰੀਤ ਸਿੰਘ) ਇਹ ਇੰਜੈਕਸ਼ਨ ਸੱਪ ਦੇ ਕੱਟਣ ਤੇ ਲਗਾਉਣ ਵਾਲਾ ਹੈ।ਇਹ 108 ਐਂਬੂਲੈਂਸ ਵਿੱਚ ਵੀ ਉਪਲੱਬਧ ਹੈ।ਅਗਰ ਕਿਸੇ ਨੂੰ ਸੱਪ ਕੱਟ ਦਿੰਦਾ ਹੈ ਤਾਂ ਜਲਦੀ 108 ਐਂਬੂਲੈਂਸ ਨੂੰ ਫੋਨ ਕਰੋ। ਐਂਬੂਲੈਂਸ ਉਸ ਇਨਸਾਨ ਦੇ ਘਰ ਆਏਗੀ ਅਤੇ ਜ਼ਰੂਰੀ ਇੰਜੈਕਸ਼ਨ/ਫਸਟ ਏਡ ਦੇਵੇਗੀ। ਤੁਸੀਂ ਜਿਸ ਵੀ ਗਰੁੱਪ ਵਿੱਚ ਹੋ, ਉਸ ਵਿੱਚ ਇਹ ਜਾਣਕਾਰੀ ਸ਼ੇਅਰ ਕਰੋ।ਇਹ ਜਾਣਕਾਰੀ ਬਹੁਤ ਕੰਮ ਆ ਸਕਦੀ ਹੈ ਅਤੇ ਅਮਰਜੰਸੀ ਦੇ ਸਮੇਂ ਕਿਸੇ ਦੀ ਜਾਨ ਬਚ ਸਕਦੀ ਹੈ … 🙏🏻

Leave a Reply

Your email address will not be published. Required fields are marked *

YouTube
WhatsApp
URL has been copied successfully!